भाजपा के राष्ट्रीय महासचिव सतीश पूनिया ने पंजाब विधानसभा चुनाव के लिए अकाली दल से गठबंधन की अटकलों पर विराम लगा दिया
ਸ੍ਰੀ ਮਹਿੰਦਰ ਭਗਤ ਕੈਬਨਟ ਮੰਤਰੀ ਪੰਜਾਬ ਅਤੇ ਉਨਾਂ ਦੇ ਨਾਲ ਨਾਇਬ ਤਹਸੀਲਦਾਰ ਸ੍ਰੀ ਰਜੀਵ ਖੋਸਾਲਾ ਬੀਤੇ ਦਿਨ ਪ੍ਰਾਚੀਨ ਸ਼ਿਵ ਮੰਦਿਰ ਨਾਥਾਂ ਦਾ ਡੇਰਾ ਸੀਨਪੁਰਾ ਨਜ਼ਦੀਕ ਨਵੀਂ ਪੁਲਿਸ ਲਾਈਨ ਦੀ ਕਾਂਜਲੀ ਰੋਡ ਕਪੂਰਥਲਾ ਵਿਖੇ ਪਹੁੰਚੇ ਅਤੇ ਮੰਦਿਰ ਵਿਖੇ ਨਮਸਤਕ ਹੋ ਕੇ ਭੋਲੇ ਸ਼ੰਕਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।